Skip navigation (access key S)

Access Keys:

ਮੇਰੀ ਫੇਰੀ ਨੂੰ ਲੁਕਾਓ

ਹੁਣ ਕਿਸੇ ਨਾਲ ਗੱਲ ਕਰਨੀ ਚਾਹੁੰਦੇ ਹੋ?

  • ਮੁਫਤ, ਗੋਪਨੀਏ ਕਨੂੰਨੀ ਸਲਾਹ ਪ੍ਰਾਪਤ ਕਰੋ

    08001 225 6653ਤੇ ਕਾੱਲ ਕਰੋ
  • ਸੋਮਵਾਰ-ਸ਼ੁਕਰਵਾਰ ਸਵੇਰੇ 9 ਵਜੇ - ਸ਼ਾਮ 8.00 ਵਜੇ
  • ਸ਼ਨਿਚਰਵਾਰ ਸਵੇਰੇ 9 ਵਜੇ ਤੋਂ ਦੋਪਹਰ 12.30 ਵਜੇ ਤਕ
  • 4 ਪੈਨੀਆਂ/ਮਿਨਟ ਤੋਂ ਕਾੱਲਾਂ - ਜਾਂ ਅਸੀ ਤੁਹਾਨੂੰ ਵਾਪਸ ਕਾੱਲ ਕਰਾਂਗੇ

ਆਪਣੇ ਖੇਤਰ ਵਿੱਚ ਕਨੂੰਨੀ ਸਲਾਹਕਾਰ ਲੱਭੋ

ਸੀ ਐਲ ਐਸ ਟੈਲੀਫ਼ੋਨ ਸੂਚਨਾ ਸੁਨੇਹੇ

ਕਮਿਊਨਿਟੀ ਲੀਗਲ ਸਰਵਿਸ ਨੇ ਸੰਖੇਪ ਸੂਚਨਾ ਸੁਨੇਹਿਆਂ ਦੀ ਇਕ ਲਡ਼ੀ ਤਿਆਰ ਕੀਤੀ ਹੈ, ਜੋ ਕੌਮੀ ਟੈਲੀਫ਼ੋਨ ਸਲਾਹ ਲਾਈਨ (ਐਡਵਾਈਸ ਲਾਈਨ) ਨੂੰ 0845 345 4345 'ਤੇ ਫ਼ੋਨ ਕਰਕੇ ਸੁਣੇ ਜਾ ਸਕਦੇ ਹਨ। ਇਨ੍ਹਾਂ ਸੁਨੇਹਿਆਂ ਵਿੱਚ ਕਈ ਇਕ ਆਮ ਸਮੱਸਿਆਵਾਂ ਨਾਲ ਨਜਿੱਠਣ ਦੇ ਤਰੀਕੇ ਬਾਰੇ ਬੁਨਿਆਦੀ ਸੂਚਨਾ ਪ੍ਰਦਾਨ ਕੀਤੀ ਜਾਂਦੀ ਹੈ। ਇਹ ਸੁਨੇਹੇ ਕਰਜ਼ੇ, ਵੈਲਫ਼ੇਅਰ ਬੈਨਿਫ਼ਿਟ, ਹਾਉਸਿੰਗ, ਮੁਲਾਜ਼ਮਤ ਅਤੇ ਵਿਦਿਆ ਦੇ ਮੁਖ ਖੇਤਰਾਂ ਨਾਲ ਸੰਬੰਧਤ ਹਨ ਅਤੇ ਇਹ ਐਡਵਾਈਸ ਲਾਈਨ ਦੁਆਰਾ 24 ਘੰਟੇ ਉਪਲਬਧ ਹਨ।

ਤੁਸੀਂ ਹੇਠਲੇ ਲਿੰਕ 'ਤੇ ਕਲਿਕ ਕਰਕੇ ਇਹ ਸੁਨੇਹੇ ਲਿਖਤੀ ਰੂਪ ਵਿੱਚ ਵੇਖ ਸਕਦੇ ਹੋ।


ਕਰਜ਼ਾ
ਵੈਲਫ਼ੇਅਰ ਬੈਨਿਫ਼ਿਟ
ਹਾਉਸਿੰਗ
ਮੁਲਾਜ਼ਮਤ
ਵਿਦਿਆ

ਕਰਜ਼ਾ

1 ਬੇਲਿਫ਼ਾਂ/ਕਰਜ਼ੇ ਉਗਰਾਹੁਣ ਵਾਲਿਆਂ ਦੇ ਕੀ ਅਧਿਕਾਰ ਹਨ?

2 ਮੇਰੇ ਲੈਣਦਾਰ ਮੈਨੂੰ ਫ਼ੋਨ ਕਰਦੇ ਰਹਿੰਦੇ ਹਨ। ਮੈਨੂੰ ਕੀ ਕਰਨਾ ਚਾਹੀਦਾ ਹੈ?

3 ਦਿਵਾਲੀਆ ਹੋਣ ´ਤੇ ਕੀ ਹੁੰਦਾ ਹੈ?

4 ਮੈਨੂੰ ਕਾਉਂਟੀ ਕੋਰਟ ਕਲੇਮ ਫ਼ਾਰਮ ਮਿਲ ਗਿਆ ਹੈ। ਹੁਣ ਮੈਨੂੰ ਕੀ ਕਰਨਾ ਚਾਹੀਦਾ ਹੈ?

5 ਮੈਂ ਕੌਂਸਲ ਟੈਕਸ ਦੇ ਆਪਣੇ ਬਕਾਇਆਂ ਨਾਲ ਕਿਵੇਂ ਨਜਿੱਠ ਸਕਦਾ ਹਾਂ?

6 ਹਾਇਰ ਪਰਚੇਜ਼ ਇਕਰਾਰਨਾਮੇ ਵਿੱਚ ਮੇਰੇ ਕੀ ਅਧਿਕਾਰ ਹਨ?

7 ਮੈਂ ਕਿਵੇਂ ਪਤਾ ਕਰਾਂ ਕਿ ਕੀ ਮੇਰਾ ਨਾਂ ਕਰਜ਼ਿਆਂ ਸੰਬੰਧੀ ਬਲੈਕਲਿਸਟ ਵਿੱਚ ਹੈ?

ਵੈਲਫ਼ੇਅਰ ਬੈਨਿਫ਼ਿਟ

8 ਇਕ ਬੈਨਿਫ਼ਿਟ ਲਈ ਮੇਰਾ ਕਲੇਮ ਨਾਮਨਜ਼ੂਰ ਕਰ ਦਿਤਾ ਗਿਆ ਹੈ। ਮੈਨੂੰ ਅਗੋਂ ਕੀ ਕਰਨਾ ਚਾਹੀਦਾ ਹੈ?

9 ਮੈਨੂੰ ਬੈਨਿਫ਼ਿਟ ਦੀ ਵਧੀਕ ਅਦਾਇਗੀ ਹੋਈ ਹੈ। ਮੈਨੂੰ ਕੀ ਕਰਨਾ ਚਾਹੀਦਾ ਹੈ?

10 ਪੈਨਸ਼ਨ ਕ੍ਰੈਡਿਟ ਦਾ ਕੌਣ ਹੱਕਦਾਰ ਹੈ?

11 ਟੈਕਸ ਕ੍ਰੈਡਿਟ ਦਾ ਕੌਣ ਹੱਕਦਾਰ ਹੈ?

12 ਮੈਂ ਵਾਪਸ ਕੰਮ ´ਤੇ ਜਾ ਰਿਹਾ ਹਾਂ - ਮੈਨੂੰ ਬੈਨਿਫ਼ਿਟ ਸਿਸਟਮ ਛਡਣ ਲਈ ਕੀ ਕਰਨਾ ਚਾਹੀਦਾ ਹੈ?

13 ਮੈਨੂੰ ਹਾਉਸਿੰਗ ਬੈਨਿਫ਼ਿਟ ਦੇ ਸੰਬੰਧ ਵਿੱਚ ਸਮੱਸਿਆਵਾਂ ਪੇਸ਼ ਆ ਰਹੀਆਂ ਹਨ।

14 ਅਸਮਰੱਥਾਵਾਂ ਵਾਲੇ ਵਿਅਕਤੀਆਂ ਲਈ ਕੀ ਬੈਨਿਫ਼ਿਟ ਉਪਲਬਧ ਹਨ?

ਵਿਦਿਆ

15 ਮੇਰੇ ਬੱਚੇ ਨੂੰ ਸਕੂਲ ਤੋਂ ਬਾਹਰ ਰਖਿਆ ਜਾ ਰਿਹਾ ਹੈ। ਸਾਡੇ ਕੀ ਅਧਿਕਾਰ ਹਨ?

16 ਮੈਂ ਆਪਣੇ ਬੱਚੇ ਨੂੰ ਆਪਣੀ ਪਸੰਦ ਦੇ ਸਕੂਲ ਵਿੱਚ ਦਾਖ਼ਲ ਨਹੀਂ ਕਰਾ ਸਕਦਾ। ਮੈਨੂੰ ਕੀ ਕਰਨਾ ਚਾਹੀਦਾ ਹੈ?

17 ਮੇਰਾ ਬੱਚਾ ਸਕੂਲ ਤੋਂ ਘੁਸਾਈ ਮਾਰ ਰਿਹਾ ਹੈ। ਮੇਰੀਆਂ ਕੀ ਜ਼ਿਮੇਵਾਰੀਆਂ ਅਤੇ ਅਧਿਕਾਰ ਹਨ?

18 ਮੈਨੂੰ ਆਪਣੀ ਯੂਨੀਵਰਸਿਟੀ ਨਾਲ ਸਮੱਸਿਆਵਾਂ ਪੇਸ਼ ਆ ਰਹੀਆਂ ਹਨ। ਮੈਨੂੰ ਕੀ ਕਰਨਾ ਚਾਹੀਦਾ ਹੈ?

ਮੁਲਾਜ਼ਮਤ

19 ਮੇਰਾ ਰੋਜ਼ਗਾਰਦਾਤਾ ਮੇਰੀ ਉਜਰਤ ਵਿਚੋਂ ਪੈਸੇ ਕਟ ਰਿਹਾ ਹੈ - ਮੇਰੇ ਕੀ ਅਧਿਕਾਰ ਹਨ?

20 ਮੇਰਾ ਰੋਜ਼ਗਾਰਦਾਤਾ ਮੇਰੇ ਨਾਲ ਹੋਏ ਇਕਰਾਰਨਾਮੇ ਦੀਆਂ ਸ਼ਰਤਾਂ ਦੀ ਉਲੰਘਣਾ ਕਰ ਰਿਹਾ ਹੈ। ਮੈਨੂੰ ਕੀ ਕਰਨਾ ਚਾਹੀਦਾ ਹੈ?

21 ਮੈਨੂੰ ਫ਼ਾਲਤੂ ਕਰਾਰ ਦਿਤਾ ਜਾ ਰਿਹਾ ਹੈ ਅਤੇ ਮੇਰੇ ਖ਼ਿਆਲ ਵਿੱਚ ਇਹ ਵਾਜਬ ਨਹੀਂ। ਮੈਨੂੰ ਕੀ ਕਰਨਾ ਚਾਹੀਦਾ ਹੈ?

22 ਮੈਨੂੰ ਫ਼ਾਲਤੂ ਕਰਾਰ ਦਿਤੇ ਜਾਣ ਵੇਲੇ ਦੀ ਅਦਾਇਗੀ ਵਜੋਂ ਕੀ ਮਿਲਣਾ ਚਾਹੀਦਾ ਹੈ?

23 ਮੈਨੂੰ ਫ਼ਾਲਤੂ ਕਰਾਰ ਦਿਤਾ ਜਾ ਰਿਹਾ ਹੈ ਅਤੇ ਮੇਰੇ ਰੋਜ਼ਗਾਰਦਾਤਾ ਵਲੋਂ ਮੈਨੂੰ ਹਾੱਲੀਡੇਅ ਤਨਖ਼ਾਹ ਦੇਣੀ ਬਣਦੀ ਹੈ। ਮੈਨੂੰ ਕੀ ਕਰਨਾ ਚਾਹੀਦਾ ਹੈ?

24 ਅਸਮਰੱਥਾ ਦੇ ਆਧਾਰ ´ਤੇ ਵਿਤਕਰੇ ਵਿਰੋਧੀ ਐਕਟ ਦੇ ਤਹਿਤ ਲੋਕਾਂ ਨੂੰ ਕੀ ਅਧਿਕਾਰ ਪ੍ਰਾਪਤ ਹਨ?

25 ਮੈਨੂੰ ਘਟੋ ਘਟ ਉਜਰਤ ਨਾਲੋਂ ਥੋਡ਼੍ਹੀ ਤਨਖ਼ਾਹ ਦਿਤੀ ਜਾ ਰਹੀ ਹੈ। ਮੈਨੂੰ ਕੀ ਕਰਨਾ ਚਾਹੀਦਾ ਹੈ?

ਹਾਉਸਿੰਗ

26 ਮੇਰੇ ´ਤੇ ਕਿਰਾਏ ਦੇ ਬਕਾਏ ਹਨ। ਮੇਰੇ ਕੀ ਅਧਿਕਾਰ ਹਨ?

27 ਮੈਨੂੰ ਕਿਰਾਏ ਦੇ ਬਕਾਏ ਕਾਰਨ ਘਰ ਖ਼ਾਲੀ ਕਰਨ ਲਈ ਕਿਹਾ ਜਾ ਰਿਹਾ ਹੈ। ਮੈਨੂੰ ਕੀ ਕਰਨਾ ਚਾਹੀਦਾ ਹੈ?

28 ਮੈਨੂੰ ਮਾਰਟਗੇਜ ਦੇ ਬਕਾਏ ਕਾਰਨ ਘਰ ਖ਼ਾਲੀ ਕਰਨ ਲਈ ਕਿਹਾ ਜਾ ਰਿਹਾ ਹੈ। ਮੈਨੂੰ ਕੀ ਕਰਨਾ ਚਾਹੀਦਾ ਹੈ?

29 ਮੈਂ ਬੇਘਰ ਹਾਂ। ਮੈਨੂੰ ਕੀ ਕਰਨਾ ਚਾਹੀਦਾ ਹੈ?

30 ਮੇਰਾ ਮਕਾਨ ਮਾਲਕ ਡੈਮੇਜ ਡਿਪਾਜ਼ਿਟ ਦੀ ਮੇਰੀ ਰਕਮ ਵਾਪਸ ਨਹੀਂ ਕਰ ਹਿਰਾ। ਮੇਰੇ ਕੀ ਅਧਿਕਾਰ ਹਨ?

31 ਮੇਰਾ ਘਰ ਕੌਂਸਲ ਸਟਾਕ ਟਰਾਂਸਫ਼ਰ ਦਾ ਹਿੱਸਾ ਹੈ। ਇਸ ਦਾ ਮੇਰੇ ´ਤੇ ਕੀ ਅਸਰ ਪਵੇਗਾ?

32 ਸਮਾਜ-ਵਿਰੋਧੀ ਵਿਹਾਰ ਕੀ ਹੈ, ਅਤੇ ਇਸ ਸਿਲਸਲੇ ਵਿੱਚ ਕੀ ਕੀਤਾ ਜਾ ਸਕਦਾ ਹੈ?
*


ਵਾਪਸ ਉੱਤੇ