Skip navigation (access key S)

Access Keys:

ਮੇਰੀ ਫੇਰੀ ਨੂੰ ਲੁਕਾਓ

ਹੁਣ ਕਿਸੇ ਨਾਲ ਗੱਲ ਕਰਨੀ ਚਾਹੁੰਦੇ ਹੋ?

  • ਮੁਫਤ, ਗੋਪਨੀਏ ਕਨੂੰਨੀ ਸਲਾਹ ਪ੍ਰਾਪਤ ਕਰੋ

    08001 225 6653ਤੇ ਕਾੱਲ ਕਰੋ
  • ਸੋਮਵਾਰ-ਸ਼ੁਕਰਵਾਰ ਸਵੇਰੇ 9 ਵਜੇ - ਸ਼ਾਮ 8.00 ਵਜੇ
  • ਸ਼ਨਿਚਰਵਾਰ ਸਵੇਰੇ 9 ਵਜੇ ਤੋਂ ਦੋਪਹਰ 12.30 ਵਜੇ ਤਕ
  • 4 ਪੈਨੀਆਂ/ਮਿਨਟ ਤੋਂ ਕਾੱਲਾਂ - ਜਾਂ ਅਸੀ ਤੁਹਾਨੂੰ ਵਾਪਸ ਕਾੱਲ ਕਰਾਂਗੇ

ਆਪਣੇ ਖੇਤਰ ਵਿੱਚ ਕਨੂੰਨੀ ਸਲਾਹਕਾਰ ਲੱਭੋ

ਵੈਬਸਾਈਟ (Website)

ਕਮਿਉਨਿਟੀ ਲੀਗਲ ਐਡਵਾਈਸ (Gurkha Free Legal Advice) ਵੈਬਸਾਈਟ ਤੁਹਾਨੂੰ ਆਪਣੀਆਂ ਕਾਨੂੰਨੀ ਸਮਸਿਆਵਾਂ ਨਾਲ ਨਿਪਟਣ ਵਿੱਚ ਮਦਦ ਕਰਨ ਲਈ ਮੁਫਤ ਉੱਚ-ਗੁਣਵੱਤਾ ਕਾਨੂੰਨੀ ਜਾਣਕਾਰੀ ਮੁਹਈਆ ਕਰਾਉਂਦੀ ਹੈ।

ਇਸ ਵੈਬਸਾਈਟ ਤੇ ਕੀ ਉਪਲਬੱਧ ਹੈ?

ਮੁਫ਼ਤ ਨਿਰਪੱਖ ਰਿਣ ਸਲਾਹ ਪ੍ਰਾਪਤ ਕਰਨ ਲਈ ਸਾਡਾ ਰਿਣ ਪ੍ਰਬੰਧਨ ਜਰੀਆ ਵਰਤੋਂ।

ਮੁਫ਼ਤ ਕਾਨੂੰਨ ਜਾਣਕਾਰੀ ਇਸ਼ਤਿਹਾਰ ਅਤੇ ਫੈਕਟਸ਼ੀਟਸ (factsheets) ਪਡ਼ੋ

ਸਾਡੇ ਮੁਫ਼ਤ ਇਸ਼ਤਿਹਾਰਅਤੇ ਫੈਕਟਸ਼ੀਟਾਂ ਤੁਹਾਨੂੰ ਆਪਣੇ ਕਾਨੂੰਨੀ ਅਧਿਕਾਰ ਸਮਝਣ ਵਿੱਚ ਮਦਦ ਕਰਾਂਗੇ।

  • ਸਾਡੇ ਇਸ਼ਤਿਹਾਰ ਸੁਤੰਤਰ ਵਿਸ਼ੇਸ਼ਗਾਂ ਵਲੋਂ ਲਿੱਖੇ ਜਾਂਦੇ ਹਨ ਅਤੇ ਉਹਨਾਂ ਵਿੱਚ ਰਿਣ, ਹਾਉਸਿੰਗ ਅਤੇ ਲਾਭਾਂ ਅਤੇ ਕਾਨੂੰਨ ਦੇ ਦੁਜੇ ਖੇਤਰਾਂ ਦੇ ਸੰਬੰਧ ਵਿੱਚ ਤੁਹਾਡੇ ਕਾਨੂੰਨੀ ਅਧਿਕਾਰ ਰੇਖਾ-ਚਿੱਤਰਤ ਹੁੰਦੇ ਹਨ
  • ਸਾਡੀ ਫੈਕਟਸ਼ੀਟਾਂ ਵਾਰ-ਵਾਰ ਪੁੱਛੇ ਜਾਣ ਵਾਲੇ ਕਾਨੂੰਨੀ ਪ੍ਰਸ਼ਨਾਂ ਦੇ ਤੀਬਰ ਉੱਤਰ ਮੁਹਈਆ ਕਰਾਉਂਦੀ ਹਨ ਜਿਵੇਂ, “ਬੇਲਿਫ ਅਤੇ ਰਿਣ ਇੱਕਠੇ ਕਰਨ ਵਾਲਿਆਂ ਦੇ ਕੀ ਅਧਿਕਾਰ ਹਨ?”

ਕਾਨੂੰਨੀ ਜਾਣਕਾਰੀ ਲਈ ਖੋਜ

ਤੁਸੀ ਸ਼ੇਲਟਰ (Shelter), ਹੈਲਪ ਦਾ ਏਜ਼ਡ (Help the Aged) ਅਤੇ ਬੀਬੀਸੀ (BBC) ਜਿਹੇ ਭਰੋਸੇ ਦੇ ਸੰਗਠਨਾਂ ਤੋਂ ਕਾਨੂੰਨੀ ਜਾਣਕਾਰੀ ਲੱਭਣ ਲਈ ਇਹ ਵੈਬਸਾਈਟ ਵਰਤ ਸਕਦੇ ਹੋ।

ਸੱਜੇ ਪਾਸੇ ਦਿੱਤੇ ਵਿਸ਼ਿਆਂ ਚੋਂ ਕਿਸੇ ਇੱਕ ਤੇ ਕਲਿੱਕ ਕਰੋ ਜੋ ਤੁਹਾਡੀ ਸਮਸਿਆ ਤੋਂ ਸੰਬੰਧਤ ਅਤੇ ਉੱਤੇ ਦਿੱਤਾ ਖੋਜ ਬਾੱਕਸ ਵਰਤੋਂ। ਇਹ ਇੰਗਲੈਂਡ ਵਿੱਚਲੀ ਕੁਝ ਸਰਬੋਤਮ ਸਲਾਹ ਵੈਬਸਾਈਟਾਂ ਤੇ ਤੁਹਾਡੀ ਸਮਸਿਆ ਤੋਂ ਸੰਬੰਧਤ ਸਲਾਹ ਲੱਭੇਗਾ।

ਕਾਨੂੰਨੀ ਸਲਾਹਕਾਰ ਲੱਭੋ

ਸਾਡੀ ਡਾਇਰੈਕਟਰੀ (Directory) ਨਾਲ ਤੁਸੀ ਆਪਣੇ ਨੇਡ਼ੇ ਦੇ ਉਚ-ਗੁਣਵੱਤਾ ਕਾਨੂੰਨੀ ਸਲਾਹਕਾਰ ਜਾਂ ਸਾੱਲੀਸਿਟਰ ਲੱਭ ਸਕਦੇ ਹੋ। ਇਸ ਵਿੱਚ ਹਰ ਉਸ ਬੰਦੇ ਬਾਰੇ ਵੇਰਵਾ ਹੈ ਜਿਸਦੇ ਕੋਲ ਕਮਿਉਨਿਟੀ ਲੀਗਲ ਸਰਵਿਸ ਕੁਆਲਿਟੀ ਮਾਰਕ (Community Legal Service Quality Mark) ਹੈ।.

ਪਤਾ ਕਰੋ ਕਿ ਤੁਸੀ ਲੀਗਲ ਏਡ (legal aid) ਲਈ ਯੋਗ ਹੋ ਜਾਂ ਨਹੀਂ

ਸਾਡਾ ਲੀਗਲ ਏਡ ਕੈਲਕੁਲੇਟਰ ਤੁਹਾਨੂੰ ਇਹ ਹਿਸਾਬ ਲੱਗਾਉਣ ਵਿੱਚ ਮਦਦ ਕਰਦਾ ਹੈ ਕਿ ਤੁਸੀ ਕਾਨੂੰਨੀ ਮਦਦ ਪ੍ਰਾਪਤ ਕਰਨ ਯੋਗ ਹੋ ਜਾਂ ਨਹੀਂ। ਇਹ ਤੁਹਾਡੇ ਕੋਲੋਂ ਤੁਹਾਡੀ ਕਾਨੂੰਨੀ ਸਮਸਿਆ ਅਤੇ ਵਿੱਤੀ ਸਥਿਤੀ ਬਾਰੇ ਗੋਪਨੀਏ ਪ੍ਰਸ਼ਨ ਪੁੱਛਦਾ ਹੈ।

ਇਹ ਸਾਈਟ ਵਰਤਣਾ

ਅਸੀ ਇਹ ਯਕੀਨੀ ਬਣਾਉਣ ਦਾ ਧਿਆਨ ਰੱਖਦੇ ਹਾਂ ਕਿ ਇਹ ਵੈਬਸਾਈਟ ਜਿਹਨਾਂ ਸੰਭਵ ਹੋ ਸਕੇ ਵੱਧ ਤੋਂ ਵੱਧ ਲੋਕਾਂ ਦੀ ਮਦਦ ਕਰ ਸਕੇ:

  • ਜਾਣਕਾਰੀ ਅੰਗ੍ਰੇਜੀ, ਵੇਲਸ਼, ਅਰਬੀ, ਬੰਗਾਲੀ, ਚੀਨੀ, ਗੁਜਰਾਤੀ, ਹਿੰਦੀ, ਪੰਜਾਬੀ, ਤੁਰਕੀ ਅਤੇ ਉਰਦੂ ਵਿੱਚ ਉਪਲਬੱਧ ਹੈ।
  • ਅਸੀ ਇਹ ਯਕੀਨੀ ਬਣਾਉਣ ਲਈ ਸ਼ਾਅ ਟ੍ਰਸਟ (Shaw Trust) ਨਾਲ ਕੰਮ ਕਰ ਰਹੇ ਹਾਂ ਕਿ ਸਾਡੀ ਵੈਬਸਾਈਟ ਉਹਨਾਂ ਦੇ ਐਕਸੇਸਿਬਿਲਿਟੀ ਪਲਸ ਮਾਨਕ ਪੂਰੇ ਕਰਦੀ ਹੈ। ਸਾਡੀ ਸਾਈਟ ਬ੍ਰਾਉਸਅਲਾਉਡ (Browsealoud) ਨਾਲ ਵੀ ਸਮਰਥਤ ਹੈ।

ਇਸ ਵੈਬਸਾਈਟ ਦੀ ਐਕਸੇਸਿਬਿਲਿਟੀ ਵਿਸ਼ੇਸ਼ਤਾਵਾਂ ਬਾਰੇ ਵੱਧ ਜਾਣਕਾਰੀ ਸਾਡੇ ਮਦਦ ਖੰਡ ਵਿੱਚ ਉਪਲਬੱਧ ਹੈ।

ਕ੍ਰੇਡਿਟ

ਇਸ ਵੈਬਸਾਈਟ ਦਾ ਪ੍ਰਬੰਧ ਇਸ ਦੇ ਮਾਲਕ ਲੀਗਲ ਸਰਵਿਸੀਜ਼ ਕਮਿਸ਼ਨ (Gurkha Free Legal Advice) ਵਲੋਂ ਕੀਤਾ ਜਾਂਦਾ ਹੈ। ਜੇਕਰ ਤੁਹਾਡੇ ਕੋਲ ਇਸ ਵੈਬਸਾਈਟ ਬਾਰੇ ਕੋਈ ਟਿੱਪਣੀਆਂ ਜਾਂ ਪ੍ਰਸ਼ਨ ਹਨ, ਕਿਰਪਾ ਕਰਕੇ ਸਾਡਾ ਫੀਡਬੈਕ ਫਾੱਰਮ (feedback form) ਵਰਤਦੇ ਹੋਏ ਸਾਡੇ ਨਾਲ ਸੰਪਰਕ ਕਰੋ।

ਵਾਪਸ ਉੱਤੇ