Skip navigation (access key S)

Access Keys:

ਮੇਰੀ ਫੇਰੀ ਨੂੰ ਲੁਕਾਓ

ਹੁਣ ਕਿਸੇ ਨਾਲ ਗੱਲ ਕਰਨੀ ਚਾਹੁੰਦੇ ਹੋ?

 • ਮੁਫਤ, ਗੋਪਨੀਏ ਕਨੂੰਨੀ ਸਲਾਹ ਪ੍ਰਾਪਤ ਕਰੋ

  08001 225 6653ਤੇ ਕਾੱਲ ਕਰੋ
 • ਸੋਮਵਾਰ-ਸ਼ੁਕਰਵਾਰ ਸਵੇਰੇ 9 ਵਜੇ - ਸ਼ਾਮ 8.00 ਵਜੇ
 • ਸ਼ਨਿਚਰਵਾਰ ਸਵੇਰੇ 9 ਵਜੇ ਤੋਂ ਦੋਪਹਰ 12.30 ਵਜੇ ਤਕ
 • 4 ਪੈਨੀਆਂ/ਮਿਨਟ ਤੋਂ ਕਾੱਲਾਂ - ਜਾਂ ਅਸੀ ਤੁਹਾਨੂੰ ਵਾਪਸ ਕਾੱਲ ਕਰਾਂਗੇ

ਆਪਣੇ ਖੇਤਰ ਵਿੱਚ ਕਨੂੰਨੀ ਸਲਾਹਕਾਰ ਲੱਭੋ

ਡਿਜ਼ੀਟਲ ਟੀਵੀ

ਜੇਕਰ ਤੁਹਾਡੀ ਜਾਂ ਤੁਹਾਡੀ ਜਾਣ ਪਛਾਣ ਦੇ ਕਿਸੇ ਬੰਦੇ ਦੀ ਇੰਟਰਨੇਟ ਤੱਕ ਘੱਟ ਪਹੁੰਚ ਹੋਵੇ ਤੇ ਕਮਿਉਨਿਟੀ ਲੀਗਲ ਐਡਵਾਈਸ (Gurkha Free Legal Advice) ਡਿਜ਼ੀਟਲ ਇੰਟਰੈਕਟਿਵ ਟੇਲਿਵਿਜ਼ਨ ਤੇ ਵੀ ਉਪਲਬੱਧ ਹੈ।

ਆਪਣਾ ਰਿਮੋਟ ਕੰਟ੍ਰੋਲ ਵਰਤਕੇ, ਤੁਸੀ ਇਹ ਕਰ ਸਕਦੇ ਹੋ:

 • ਆਪਣੇ ਖੇਤਰ ਵਿੱਚ ਕਾਨੂੰਨੀ ਸਲਾਹਕਾਰ ਲਈ ਸਾਡੀ ਡਾਇਰੈਕਟਰੀ ਲੱਭੋ
 • ਰਿਣ, ਲਾਭ ਅਤੇ ਕਰ, ਰੋਜਗਾਰ ਅਤੇ ਹਾਉਸਿੰਗ ਬਾਰੇ ਜਾਣਕਾਰੀ ਪ੍ਰਾਪਤ ਕਰੋ
 • ਤੁਹਾਡੇ ਘਰ ਭੇਜੇ ਜਾਣ ਲਈ ਸਾਡੇ ਜਾਣਕਾਰੀ ਇਸ਼ਤਿਹਾਰ ਦੀ ਨਕਲਾਂ ਆੱਰਡਰ ਕਰੋ
 • ਸਾਡੀ ਸੇਵਾ ਬਾਰੇ ਪਡ਼ੋ।

ਤੁਸੀ ਦੋ ਸੇਵਾਵਾਂ ਰਾਹੀਂ ਕਮਿਉਨਿਟੀ ਲੀਗਲ ਐਡਵਾਈਸ ਤੱਕ ਪਹੁੰਚ ਕਰ ਸਕਦੇ ਹੋ: ਡਾਏਰੇਕਟਗੋਵ (Directgov) ਅਤੇ ਲੁਕਿੰਗ ਲੋਕਲ (Looking Local).

ਡਾਏਰੇਕਟਗੋਵ

ਕਮਿਉਨਿਟੀ ਲੀਗਲ ਐਡਵਾਈਸ, ਡਾਏਰੇਕਟਗੋਵ ਰਾਹੀਂ ਤੁਹਾਡੇ ਟੀਵੀ ਤੇ ਡਿਲੀਵਰ ਕੀਤੀ ਜਾਂਦੀ ਹੈ। ਡਾਏਰੇਕਟਗੋਵ ਜਨਤੱਕ ਸੇਵਾਵਾਂ ਅਤੇ ਸਰਕਾਰੀ ਜਾਣਕਾਰੀ ਦੀ ਵਿਆਪਕ ਹੱਦ ਬੰਦੀ ਮੁਹਈਆ ਕਰਾਉਂਦੇ ਹਨ।

ਦੂਜੀ ਸੂਰਤ ਵਿੱਚ, ਜੇਕਰ ਤੁਸੀ ਰਸਤੇ ਵਿੱਚ ਹੋ, ਤੁਸੀ ਸਾੱਲੀਸਿਟਰ ਲੱਭ, ਕਾਨੂੰਨੀ ਜਾਣਕਾਰੀ ਇਸ਼ਤਿਹਾਰ ਆੱਰਡਰ ਅਤੇ ਡਾਏਰੇਕਟਗੋਵ ਮੋਬਾਈਲ ਰਾਹੀਂ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।

ਡਿਜ਼ੀਟਲ ਟੀਵੀ ਨਿਰਦੇਸ਼

 • ਵਰਜਿਨ ਮੀਡਿਆ(Virgin Media): Interactive ਬਟਨ ਦੱਬਾਓ, News and Info ਚੁਣੋ ਅਤੇ ਫਿਰ Directgovਚੁਣੋ (ਕੋਈ ਸ਼ੁਲਕ ਨਹੀਂ)
 • ਸਕਾਈ (Sky): Interactiveਬਟਨ ਦੱਬਾਓ ਅਤੇ ਵਿਕਲੱਪ 8ਚੁਣੋ (ਤੁਹਾਡਾ ਡਿਜ਼ਿਬਾੱਕਸ (Digibox) ਤੋਂ ਕਾੱਲ ਦਾ ਸ਼ੁਲਕ ਖੇਤਰੀ ਦਰ ਤੇ ਲੱਗੇਗਾ)

ਮੋਬਾਈਲ ਫੋਨ ਨਿਰਦੇਸ਼

 • ਆਪਣੇ ਫੋਨ ਦੇ ਇੰਟਰਨੇਟ ਬ੍ਰਾਉਜ਼ਰ ਵਿੱਚ www.direct.gov.uk/mobile ਲਿੱਖੋ (ਤੁਹਾਡੇ ਮੋਬਾਈਲ ਅਨੁਬੰਧ ਦੇ ਆਧਾਰ ਤੇ ਮੋਟੇ ਤੌਰ ਤੇ 1ਪੈਸੇ ਪ੍ਰਤੀ 5 ਸਫ਼ੇ ਵੇਖੇ ਜਾਂਦੇ ਨੇ।

ਲੁਕਿੰਗ ਲੋਕਲ

ਤੁਸੀ ਲੁਕਿੰਗ ਲੋਕਲ (Looking Local) ਵਰਤਦੇ ਹੋਏ ਵੀ ਕਮਿਉਨਿਟੀ ਲੀਗਲ ਐਡਵਾਈਸ ਨੂੰ ਪਹੁੰਚ ਸਕਦੇ ਹੇ। ਇਹ ਖੇਤਰੀ ਸਰਕਾਰ ਡਿਜ਼ੀਟਲ ਟੀਵੀ ਪੋਰਟਲ ਹੈ ਜਿਸ ਵਿੱਚ ਪੂਰਾ ਇੰਗਲੈਂਡ ਸ਼ਾਮਲ ਹੈ। ਇਹ ਮਾੱਡਮ ਜਾਂ ਬ੍ਰਾਡਬੈਂਡ ਸੰਪਰਕ ਦੇ ਨਾਲ ਸਕਾਈ, ਵਰਜਿਨ ਅਤੇ ਫ੍ਰੀਵਿਉ (Freeview) ਬਾੱਕਸ ਵਲੋਂ ਦਿਨ ਵਿੱਚ 24 ਘੰਟੇ ਮੁਫ਼ਤ ਉਪਲਬੱਧ ਹੈ।

ਲੁਕਿੰਗ ਲੋਕਲ ਅਜਿਹੇ ਸਾਰੇ ਮੋਬਾਈਲ ਫੋਨਾਂ ਤੇ ਵੀ ਉਪਲਬੱਧ ਹੈ ਜੋ ਇੰਟਰਨੇਟ ਤੱਕ ਪਹੁੰਚ ਕਰ ਸਕਦਾ ਹੈ। ਮੋਬਾਈਲ ਫੋਨ ਤੇ ਵੈਬ ਐਕਸੇਸ ਦੀ ਲਾਗਤ ਤੁਹਾਡੇ ਆੱਪਰੇਟਰ ਦੇ ਆਧਾਰ ਤੇ ਵੱਖ ਵੱਖ ਹੁੰਦੀ ਹੈ।

ਡਿਜੀਟਲ ਟੀਵੀ ਨਿਰਦੇਸ਼

 • ਸਕਾਈ: ਇੰਟਰੇਕਟਿਵ ਬਟਨ ਦੱਬਾਓ,SKY Active, ਫਿਰ Interactive Services, ਫਿਰ Local Services, ਫਿਰ Looking Local ਚੁਣੇ।
 • ਵਰਜਿਨ: Interactive ਬਟਨ ਦੱਬਾਓ, Home and Away, ਫਿਰ Find It... ਫਿਰ ਲੁਕਿੰਗ ਲੋਕਲ ਚੁਣੋ
 • ਫ੍ਰੀਵਿਉ (ਸਿਰਫ਼ ਮਾੱਡਮ ਜਾਂ ਬ੍ਰਾਡਬੈਂਡ ਸੰਪਰਕ ਦੇ ਨਾਲ ਬਾੱਕਸ) ਬ੍ਰਾਉਜ਼ਰ ਵਿੱਚ ਹੇਠ ਲਿੰਕ ਲਿੱਖੋ: www.digitv.gov.uk/digitv/cds/lookinglocal/netgem/home

ਮੋਬਾਈਲ ਫੋਨ ਨਿਰਦੇਸ਼

 • ਆਪਣੇ ਬ੍ਰਾਉਜ਼ਰ ਵਿੱਚ ਹੇਠ ਲਿੱਖਾ ਯੂਆਰਐਲ ਲਿੱਖੋ:www.digitv.gov.uk/digitv/cds/lookinglocal/mobile/home

ਵਾਪਸ ਉੱਤੇ