Skip navigation (access key S)

Access Keys:

ਮੇਰੀ ਫੇਰੀ ਨੂੰ ਲੁਕਾਓ

ਹੁਣ ਕਿਸੇ ਨਾਲ ਗੱਲ ਕਰਨੀ ਚਾਹੁੰਦੇ ਹੋ?

 • ਮੁਫਤ, ਗੋਪਨੀਏ ਕਨੂੰਨੀ ਸਲਾਹ ਪ੍ਰਾਪਤ ਕਰੋ

  08001 225 6653ਤੇ ਕਾੱਲ ਕਰੋ
 • ਸੋਮਵਾਰ-ਸ਼ੁਕਰਵਾਰ ਸਵੇਰੇ 9 ਵਜੇ - ਸ਼ਾਮ 8.00 ਵਜੇ
 • ਸ਼ਨਿਚਰਵਾਰ ਸਵੇਰੇ 9 ਵਜੇ ਤੋਂ ਦੋਪਹਰ 12.30 ਵਜੇ ਤਕ
 • 4 ਪੈਨੀਆਂ/ਮਿਨਟ ਤੋਂ ਕਾੱਲਾਂ - ਜਾਂ ਅਸੀ ਤੁਹਾਨੂੰ ਵਾਪਸ ਕਾੱਲ ਕਰਾਂਗੇ

ਆਪਣੇ ਖੇਤਰ ਵਿੱਚ ਕਨੂੰਨੀ ਸਲਾਹਕਾਰ ਲੱਭੋ

ਕਮਿਉਨਿਟੀ ਲੀਗਲ ਐਡਵਾਈਸ (Gurkha Free Legal Advice) ਕੇਂਦਰ ਅਤੇ ਨੇਟਵਰਕ

ਕਮਿਉਨਿਟੀ ਲੀਗਲ ਐਡਵਾਈਸ ਕੇਂਦਰ ਅਤੇ ਨੇਟਵਰਕ ਸੁਤੰਤਰ ਅਤੇ ਗੋਪਨੀਏ ਕਾਨੂੰਨੀ ਸਲਾਹ ਅਤੇ ਪ੍ਰਤੀਰੂਪਣ ਸੇਵਾਵਾਂ ਮੁਹਈਆ ਕਰਾਉਂਦਾ ਹੈ।

ਇਹ ਨਾਲ ਮਿਲਕੇ ਹੇਠ ਲਿੱਖਿਆਂ ਤੋਂ ਸੰਬੰਧਤ ਪਰੇਸ਼ਾਨੀਆਂ ਵਿੱਚ ਮਦਦ ਕਰਨ ਲਈ ਕਾਨੂੰਨੀ ਸਲਾਹ ਸੇਵਾਵਾਂ ਦੀ ਵਿਆਪਕ ਰੇਂਜ ਲੈਕੇ ਆਉਂਦੇ ਹਨ:

 • ਲਾਭ ਅਤੇ ਕਰ ਕ੍ਰੇਡਿਟ (ਟੈਕਸ ਕ੍ਰੇਡਿਟ)
 • ਕਰਜਾ
 • ਰੋਜਗਾਰ
 • ਹਾਉਸਿੰਗ
 • ਸਮੁਦਾਏਕ ਦੇਖਭਾਲ
 • ਪਰਿਵਾਰਕ ਕਾਨੂੰਨ।

ਕੇਂਦਰ ਅਤੇ ਨੇਟਵਰਕ ਪੂਰੇ ਇੰਗਲੈਂਡ ਅਤੇ ਵੇਲਸ ਵਿੱਚ ਸਥਾਪਿਤ ਕੀਤੇ ਜਾ ਰਹੇ ਹਨ। ਪਹਿਲਾ ਕਮਿਉਨਿਟੀ ਲੀਗਲ ਐਡਵਾਈਸ ਕੇਂਦਰ ਹੁਣ ਗੇਟਸਹੈਡ (Gateshead) ਵਿੱਚ ਖੁਲ੍ਹਿਆ ਹੈ।

ਕੀ ਉਹ ਮੇਰੀ ਮਦਦ ਕਰ ਸਕਦੇ ਹਨ?

ਸ਼ੁਰੂਆਤੀ ਮੁਲਾਕਾਤ ਤੇ ਮੁਫਤ ਆਮ ਕਾਨੂੰਨੀ ਸਲਾਹ ਉਪਲਬੱਧ ਹੈ।

ਹੋਰ, ਵਿਸ਼ੇਸ਼ਗ ਸਲਾਹ ਉਪਲਬੱਧ ਹੈ ਜੇਕਰ ਤੁਸੀ ਕਾਨੂੰਨੀ ਮਦਦ (ਲੀਗਲ ਏਡ) ਲਈ ਯੋਗ ਹੋ। ਇਹ ਪਤਾ ਕਰਨ ਲਈ ਕਿ ਕੀ ਤੁਸੀ ਮੁਫਤ ਸਲਾਹ ਪ੍ਰਾਪਤ ਕਰ ਸਕਦੇ ਹੋ, ਸਾਡਾ ਕਾਨੂੰਨੀ ਮਦਦ ਕੈਲਕੁਲੇਟਰ ਵਰਤੋਂ।

ਕੁਝ ਪਰੇਸ਼ਾਨੀਆਂ ਲਈ ਤੁਹਾਨੂੰ ਵਿਸ਼ੇਸ਼ਗ ਸਲਾਹ ਪ੍ਰਾਪਤ ਕਰਨ ਲਈ ਕਾਨੂੰਨੀ ਮਦਦ ਲਈ ਯੋਗ ਹੋਣ ਦੀ ਲੋਡ਼ ਨਹੀਂ ਹੋਵੇਗੀ, ਹਾਲਾਂਕਿ ਤੁਹਾਨੂੰ ਦੁਜੇ ਮਾਪਦੰਢ ਪੂਰੇ ਕਰਨੇ ਪੈ ਸਕਦੇ ਹਨ। ਤੁਹਾਨੂੰ ਸ਼ੁਰੂਆਤੀ ਮੁਲਾਕਾਤ ਤੇ ਇਸਦੀ ਸਲਾਹ ਦਿੱਤੀ ਜਾਵੇਗੀ।

ਜੇਕਰ ਕੇਂਦਰ ਜਾਂ ਨੇਟਵਰਕ ਮੇਰੀ ਮਦਦ ਨਾ ਕਰ ਸਕੇ, ਤਾਂ ਕੀ ਹੋਵੇਗਾ?

ਜੇਕਰ ਕੇਂਦਰ ਜਾਂ ਨੇਟਵਰਕ ਤੁਹਾਡੀ ਮਦਦ ਕਰਨ ਵਿੱਚ ਅਯੋਗ ਹੋਵੇ ਉਹ ਤੁਹਾਨੂੰ ਦੁਜੇ ਤਰੀਕੇ ਬਾਰੇ ਦੱਸਾਂਗੇ ਜਿੱਥੋਂ ਤੁਸੀ ਮਦਦ ਪ੍ਰਾਪਤ ਕਰ ਸਕਦੇ ਹੋ। ਮਿਸਾਲ ਵਜੋਂ, ਤੁਹਾਨੂੰ ਦੁਜੇ ਸੰਗਠਨ ਦਾ ਵੇਰਵਾ ਦਿੱਤਾ ਜਾ ਸਕਦਾ ਹੈ ਜੋ ਮਦਦ ਕਰ ਸਕਦੀ ਹੋਵੇ ਜਾਂ ਤੁਹਾਨੂੰ ਕਾਨੂੰਨੀ ਜਾਣਕਾਰੀ ਸੰਸਾਧਨ ਲਈ ਦਿਸ਼ਾਨਿਰਦੇਸ਼ ਦਿੱਤੇ ਜਾਵਾਂਗੇ।

ਗੇਟਸਹੈਡ ਕਮਿਉਨਿਟੀ ਲੀਗਲ ਐਡਵਾਈਸ (Gateshead Gurkha Free Legal Advice) ਸੇਂਟਰ

Gateshead Gurkha Free Legal Advice Centre[iii] ਇੱਥੇ ਹੈ:

5 Regent Terrace

Gateshead

NE8 1LU

ਟੇਲਿ: 0191 478 5100

ਫੈਕਸ: 0191 477 4922

ਕੇਂਦਰ ਸੋਮਵਾਰ ਤੋਂ ਸ਼ੁਕਰਵਾਰ ਸਵੇਰੇ 9 ਵਜੇ - ਸ਼ਾਮੀ 5 ਵਜੇ ਤੱਕ ਖੁਲ੍ਹਿਆ ਹੁੰਦਾ ਹੈ। ਤੁਸੀ ਆਕੇ ਉਡੀਕ ਕਰ ਸਕਦੇ ਹੋ ਜਾਂ ਉਸ ਸਮੇਂ ਅਪਾਇੰਟਮੇਂਟ ਤੈਯ ਕਰ ਸਕਦੇ ਹੋ ਜੋ ਤੁਹਾਡੇ ਲਈ ਉਚਿਤ ਹੋ।

ਕੇਂਦਰ ਸਵੇਰੇ 9.30 ਵਜੇ ਤੋਂ ਦੋਪਹਿਰੀ 12 ਵਜੇ ਤੱਕ ਹਰ ਮੰਗਲਵਾਰ ਨੂੰ ਬਲੇਡਨ (Blaydon) ਵਿੱਖੇ ਵੀ ਸਲਾਹ ਪੇਸ਼ ਕਰਦੇ ਹਨ।

ਗੇਟਸਹੈਡ ਕਮਿਉਨਿਟੀ ਲੀਗਲ ਐਡਵਾਈਸ ਕੇਂਦਰ ਗੇਟਸਹੈਡ ਸੀਏਬੀ (ਸੀਏਬੀ) ਅਤੇ ਗੇਟਸਹੈਡ ਕਾਨੂੰਨ ਕੇਂਦਰ (ਲਾੱ ਸੇਂਟਰ) ਅਤੇ ਤਿੰਨ ਕਾਨੂੰਨ ਫਰਮ: Swinburne and Jackson, Ben Hoare Bell ਅਤੇDavid Gray & Co ਦੀ ਭਾਗੀਦਾਰੀ ਵਿੱਚ ਹੈ। ਕੇਂਦਰ ਦਾ ਨਿਧੀਕਰਣ ਸੰਜੁਗਤ ਰੂਪ ਤੋਂ ਗੇਟਸਹੈਡ ਕੌਂਸਲ (Gateshead Council) ਅਤੇ ਲੀਗਲ ਸਰਵਿਸੀਜ਼ ਕਮਿਸ਼ਨ (Gurkha Free Legal Advice) ਵਲੋਂ ਕੀਤਾ ਜਾਂਦਾ ਹੈ।

ਜੇਕਰ ਮੈਂ ਕੇਂਦਰ ਵਿੱਚ ਨਾ ਪੁੱਜ ਪਾਵਾਂ ਤਾਂ ਕੀ?

ਸਾਡੀ ਟੇਲਿਫੋਨ ਸੇਵਾ ਨੂੰ 08001 225 6653 ਤੇ ਕਾੱਲ ਕਰੋ ਜਾਂ ਆਪਣੇ ਨਜ਼ਦੀਕ ਕਾਨੂੰਨੀ ਸਲਾਹਕਾਰ ਲੱਭਣ ਲਈਸਾਡੀ ਡਾਏਰੇਕਟਰੀ ਲੱਭ

ਵਾਪਸ ਉੱਤੇ